Skip to content

Sunrise Lyrics – Guru Randhawa

sunrise-lyrics-guru-randhawa mp3 download

Sunrise Song Lyrics from G Thing (2024) Punjabi are written by Guru Randhawa and sung by Guru Randhawa with music composed by Sanjoy featuring Guru Randhawa, Shehnaaz Gill and is available on the T-Series label.

SongSunrise
AlbumG Thing (2024) Punjabi
SingerGuru Randhawa
LyricsGuru Randhawa
MusicSanjoy
ArtistsGuru Randhawa, Shehnaaz Gill
Music LabelT-Series
Added On18 January 2024
Views13

Sunrise Lyrics In English

Rang Tere Chehre Da
Duniya Ton Wakhra Ae
Rang Tere Chehre Da
Duniya Ton Wakhra Ae

Ankhan Vich Masti Ae
Kaisa Tera Nakhra Ae
Rang Tere Chehre Da
Duniya Ton Wakhra Ae

Tod Ke Dil Tu Puchhdi
Tera Kade Tutteya Nai
Jiddan Tu Mainu Lutteya
Kise Ne Lutteya Nai

Meri Tu Hoja Ni
Chhad’de Hunn Nakhra Ae
Rang Tere Chehre Da
Duniya Ton Wakhra Ae

Ankhan Vich Masti Ae
Kaisa Tera Nakhra Ae

Supna Tera Aunda Rehnda
Tainu Main Labhda Si
Yaad Teri De Vich Main
Saari Raat Hi Jagda Si

Supna Tera Aunda Rehnda
Tainu Main Labhda Si
Yaad Teri De Vich Main
Saari Raat Hi Jagda Si

Tera Mera Pyar Ae
Duniya De Pyaran Ton
Wakhra Ae

Rang Tere Chehre Da
Duniya Ton Wakhra Ae
Ankhan Vich Masti Ae
Kaisa Tera Nakhra Ae

Ankhan Jad Band Kar Lendi
Dissda Tera Chehra Ve
Saari Duniya De Vich Dass
Tere Varga Kehda Ve

Ankhan Jad Band Kar Lendi
Dissda Tera Chehra Ve
Saari Duniya De Vich Dass
Tere Varga Kehda Ve

Guru Nu Naaz Tere Te
Jhallu Tera Nakhra Ve

Rang Tere Chehre Da
Duniya Ton Wakhra Ae
Rang Tere Chehre Da
Duniya Ton Wakhra Ae

Ankhan Vich Masti Ae
Kaisa Tera Nakhra Ae

Sunrise Lyrics In Punjabi – Guru Randhawa

ਰੰਗ ਤੇਰੇ ਚਹਿਰੇ ਦਾ
ਦੁਨੀਆ ਤੋਂ ਵਖਰਾ ਏ
ਰੰਗ ਤੇਰੇ ਚਹਿਰੇ ਦਾ
ਦੁਨੀਆ ਤੋਂ ਵਖਰਾ ਏ

ਅੱਖਾਂ ਵਿੱਚ ਮਸਤੀ ਏ
ਕੈਸਾ ਤੇਰਾ ਨਖਰਾ ਏ
ਰੰਗ ਤੇਰੇ ਚਹਿਰੇ ਦਾ
ਦੁਨੀਆ ਤੋਂ ਵਖਰਾ ਏ

ਤੋੜ ਕੇ ਦਿਲ ਤੂੰ ਪੁੱਛਦੀ
ਤੇਰਾ ਕਦੇ ਟੁੱਟਿਆ ਨਈ
ਜਿਦਾਨ ਤੂੰ ਮੈਨੂੰ ਲੁੱਟਿਆ
ਕਿਸੇ ਨੇ ਲੁੱਟਿਆ ਨਈ

ਮੇਰੀ ਤੂੰ ਹੋਜਾ ਨੀ
ਛੱਡਦੇ ਹੁਣ ਨੱਖਰਾ ਏ
ਰੰਗ ਤੇਰੇ ਚਹਿਰੇ ਦਾ
ਦੁਨੀਆ ਤੋਂ ਵਖਰਾ ਏ

ਅੱਖਾਂ ਵਿੱਚ ਮਸਤੀ ਏ
ਕੈਸਾ ਤੇਰਾ ਨਖਰਾ ਏ

ਸੁਪਨਾ ਤੇਰਾ ਆਉਂਦਾ ਰਹਿੰਦਾ
ਤੈਨੂੰ ਮੈਂ ਲੱਭਦਾ ਸੀ
ਯਾਦ ਤੇਰੀ ਦੇ ਵਿੱਚ ਮੈਂ
ਸਾਰੀ ਰਾਤ ਹੀ ਜੱਗਦਾ ਸੀ

ਸੁਪਨਾ ਤੇਰਾ ਆਉਂਦਾ ਰਹਿੰਦਾ
ਤੈਨੂੰ ਮੈਂ ਲੱਭਦਾ ਸੀ
ਯਾਦ ਤੇਰੀ ਦੇ ਵਿੱਚ ਮੈਂ
ਸਾਰੀ ਰਾਤ ਹੀ ਜੱਗਦਾ ਸੀ

ਤੇਰਾ ਮੇਰਾ ਪਿਆਰ ਏ
ਦੁਨੀਆ ਦੇ ਪਿਆਰਾਂ ਤੋਂ
ਵਖਰਾ ਏ

ਰੰਗ ਤੇਰੇ ਚਹਿਰੇ ਦਾ
ਦੁਨੀਆ ਤੋਂ ਵਖਰਾ ਏ
ਅੱਖਾਂ ਵਿੱਚ ਮਸਤੀ ਏ
ਕੈਸਾ ਤੇਰਾ ਨਖਰਾ ਏ

ਅੱਖਾਂ ਜਦ ਬੰਦ ਕਰ ਲੈਂਦੀ
ਦਿੱਸਦਾ ਤੇਰਾ ਚਹਿਰਾ ਵੇ
ਸਾਰੀ ਦੁਨੀਆ ਦੇ ਵਿੱਚ ਦੱਸ
ਤੇਰੇ ਵਰਗਾ ਕਿਹੜਾ ਵੇ

ਅੱਖਾਂ ਜਦ ਬੰਦ ਕਰ ਲੈਂਦੀ
ਦਿੱਸਦਾ ਤੇਰਾ ਚਹਿਰਾ ਵੇ
ਸਾਰੀ ਦੁਨੀਆ ਦੇ ਵਿੱਚ ਦੱਸ
ਤੇਰੇ ਵਰਗਾ ਕਿਹੜਾ ਵੇ

ਗੁਰੂ ਨੂੰ ਨਾਜ਼ ਤੇਰੇ ਤੇ
ਝੱਲੂ ਤੇਰਾ ਨਖਰਾ ਵੇ

ਰੰਗ ਤੇਰੇ ਚਹਿਰੇ ਦਾ
ਦੁਨੀਆ ਤੋਂ ਵਖਰਾ ਏ
ਰੰਗ ਤੇਰੇ ਚਹਿਰੇ ਦਾ
ਦੁਨੀਆ ਤੋਂ ਵਖਰਾ ਏ

ਅੱਖਾਂ ਵਿੱਚ ਮਸਤੀ ਏ
ਕੈਸਾ ਤੇਰਾ ਨਖਰਾ ਏ

Sunrise Video Song

Get Sunrise lyrics in Punjabi & English from G Thing (2024) Punjabi album with lyrics penned by Guru Randhawa.